'ਬਾਹੂਬਲੀ' ਦੇ ਭੱਲਾਲਦੇਵ ਨੇ ਕਰਵਾਇਆ ਸਟਾਈਲਿਸ਼ ਫੋਟੋਸ਼ੂਟ (ਦੇਖੋ ਤਸਵੀਰਾਂ)

Lifestyle
Shariff: 

'ਬਾਹੂਬਲੀ' ਦੇ ਭੱਲਾਲਦੇਵ ਨੇ ਕਰਵਾਇਆ ਸਟਾਈਲਿਸ਼ ਫੋਟੋਸ਼ੂਟ (ਦੇਖੋ ਤਸਵੀਰਾਂ)

ਮੁੰਬਈ— ਜਿਵੇਂ ਕਿ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'ਬਾਹੂਬਲੀ' 'ਚ ਭੱਲਾਲਦੇਵ ਦਾ ਕਿਰਦਾਰ ਨਿਭਾਉਣ ਵਾਲੇ ਰਾਣਾ ਡੱਗੁਬਦੀ ਨੇ ਹਾਲ ਹੀ 'ਚ ਬਹੁਤ ਸਟਾਈਲਿਸ਼ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਉਨ੍ਹਾਂ ਨੇ ਆਪਣੇ ਮੈਗਜ਼ੀਨ 'MAXIM' ਲਈ ਕਰਵਾਇਆ ਹੈ। ਉਨ੍ਹਾਂ ਦਾ ਇਹ ਫੋਟੋਸ਼ੂਟ ਵੱਖ-ਵੱਖ ਐਂਗਲਾਂ 'ਚ ਸ਼ੂਟ ਕੀਤਾ ਗਿਆ। ਇਹ ਸ਼ੂਟ ਅਪ੍ਰੈਲ ਮਹੀਨੇ ਲਈ ਕਰਵਾਇਆ ਗਿਆ ਹੈ। ਉਹ ਇਸ ਮੈਗਜ਼ੀਨ ਦੇ ਮੇਨ ਕਵਰ ਪੇਜ਼ 'ਤੇ ਨਜ਼ਰ ਆਉਣਗੇ।ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੇ ਆਪਣੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਅਕਾਉਂਟ 'ਤੇ ਸ਼ੇਅਰ ਕੀਤੀਆਂ, ਜਿਸ ਤੋਂ ਬਾਅਦ ਇਹ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਇਸ 'ਚ ਉਨ੍ਹਾਂ ਵੱਖ-ਵੱਖ ਲੁੱਕ ਦੇਖਣ ਨੂੰ ਮਿਲ ਰਿਹਾ ਹੈ।ਦੱਸਣਯੋਗ ਹੈ ਕਿ ਰਾਣਾ ਡੱਗੁਬਤੀ ਦੀ ਫਿਲਮ 'ਬਾਹੂਬਲੀ-2' 28 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਉਨ੍ਹਾਂ ਨੇ ਵੱਲਭਦੇਵ ਦਾ ਕਿਰਦਾਰ ਨਿਭਾਇਆ ਹੈ ਮੁੰਬਈ— ਜਿਵੇਂ ਕਿ ਦਰਸ਼ਕਾਂ ਵਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'ਬਾਹੂਬਲੀ' 'ਚ ਭੱਲਾਲਦੇਵ ਦਾ ਕਿਰਦਾਰ ਨਿਭਾਉਣ ਵਾਲੇ ਰਾਣਾ ਡੱਗੁਬਦੀ ਨੇ ਹਾਲ ਹੀ 'ਚ ਬਹੁਤ ਸਟਾਈਲਿਸ਼ ਫੋਟੋਸ਼ੂਟ ਕਰਵਾਇਆ ਹੈ। ਇਹ ਫੋਟੋਸ਼ੂਟ ਉਨ੍ਹਾਂ ਨੇ ਆਪਣੇ ਮੈਗਜ਼ੀਨ 'MAXIM' ਲਈ ਕਰਵਾਇਆ ਹੈ। ਉਨ੍ਹਾਂ ਦਾ ਇਹ ਫੋਟੋਸ਼ੂਟ ਵੱਖ-ਵੱਖ ਐਂਗਲਾਂ 'ਚ ਸ਼ੂਟ ਕੀਤਾ ਗਿਆ। ਇਹ ਸ਼ੂਟ ਅਪ੍ਰੈਲ ਮਹੀਨੇ ਲਈ ਕਰਵਾਇਆ ਗਿਆ ਹੈ। ਉਹ ਇਸ ਮੈਗਜ਼ੀਨ ਦੇ ਮੇਨ ਕਵਰ ਪੇਜ਼ 'ਤੇ ਨਜ਼ਰ ਆਉਣਗੇ।ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੇ ਆਪਣੇ ਇਸ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਅਕਾਉਂਟ 'ਤੇ ਸ਼ੇਅਰ ਕੀਤੀਆਂ, ਜਿਸ ਤੋਂ ਬਾਅਦ ਇਹ ਕਾਫੀ ਪਸੰਦ ਕੀਤੀਆਂ ਜਾ ਰਹ
ੀਆਂ ਹਨ। ਇਸ 'ਚ ਉਨ੍ਹਾਂ ਵੱਖ-ਵੱਖ ਲੁੱਕ ਦੇਖਣ ਨੂੰ ਮਿਲ ਰਿਹਾ ਹੈ।ਦੱਸਣਯੋਗ ਹੈ ਕਿ ਰਾਣਾ ਡੱਗੁਬਤੀ ਦੀ ਫਿਲਮ 'ਬਾਹੂਬਲੀ-2' 28 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਉਨ੍ਹਾਂ ਨੇ ਵੱਲਭਦੇਵ ਦਾ ਕਿਰਦਾਰ ਨਿਭਾਇਆ ਹੈ।

von: 
Thomas Müller-Lupp